UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

18-09-2010 UAQ

੧੮-੦੯-੨੦੧੦ ਉਮ ਅਲ ਕੁਈਨ                                                       

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਉਮ ਅਲ ਕੁਈਨ ਵਿਚ ੧੭ ਸਤੰਬਰ ੨੦੧੦ ਨੂੰ  ਅਜੇ ਕੁਮਾਰ ਜੀ ਦੇ ਗ੍ਰਹਿ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ । ਹਮੇਸ਼ਾ ਦੀ ਤਰਾਂ ਕੀਰਤਨ, ਕਥਾਵਾਚਨ, ਗੁਰੂਆਂ ਦੀਆਂ ਸਿਖਿਆਵਾਂ ਅਤੇ ਸਮਾਜ ਸੇਵਾ ਦੀ ਮਹੱਤਤਾ ਤੇ ਵਿਚਾਰ ਹੋਏੇ । ਚਾਹ ਪਕੌੜੇ ਅਤੇ ਲੰਗਰ ਅਤੁਟ ਵਰਤਿਆ ।