UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

 

17-09-2010 RAK

 

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਰਾਸ ਅਲ ਖੇਮਾਂ ਵਿਚ ੧੬ ਸਤੰਬਰ ੨੦੧੦ ਨੂੰ ਸ੍ਰੀ ਬਖਸ਼ੀ ਰਾਮ ਜੀ ਦੇ ਗ੍ਰਹਿ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ । ਹਮੇਸ਼ਾ ਦੀ ਤਰਾਂ ਕੀਰਤਨ, ਕਥਾਵਾਚਨ, ਗੁਰੂਆਂ ਦੀਆਂ ਸਿਖਿਆਵਾਂ ਅਤੇ ਸਮਾਜ ਸੇਵਾ ਦੀ ਮਹੱਤਤਾ ਤੇ ਵਿਚਾਰ ਹੋਏੇ । ਚਾਹ ਪਕੌੜੇ ਅਤੇ ਲੰਗਰ ਅਤੁਟ ਵਰਤਿਆ ।